
ਸਿੱਖ ਮਿਸਲਾਂ
ਸਿੱਖ ਰਿਆਸਤਾਂ (1748–1799)
Wikipedia ਤੋਂ ਸੰਖੇਪ

ਸਿੱਖ ਮਿਸਲਾਂ ਸਿੱਖਾਂ ਦੇ ਬਾਰਾਂ ਪ੍ਰਭੂਸੱਤਾ ਰਾਜਾਂ ਦਾ ਇੱਕ ਸੰਘ ਸੀ, ਜਿਹੜਾ 18ਵੀਂ ਸਦੀ ਦੌਰਾਨ ਭਾਰਤੀ ਉਪਮਹਾਂਦੀਪ ਦੇ ਪੰਜਾਬ ਖ਼ੇਤਰ ਵਿੱਚ ਸਥਾਪਿਤ ਹੋਇਆ ਤੇ ਨਾਦਰ ਸ਼ਾਹ ਦੇ ਹਮਲੇ ਤੋਂ ਪਹਿਲਾ ਮੁਗ਼ਲ ਸਾਮਰਾਜ ਦੇ ਕਮਜ਼ੋਰ ਹੋਣ ਦਾ ਕਾਰਨ ਬਣਿਆ।
Wikipedia 'ਤੇ ਪੂਰਾ ਲੇਖ ਪੜ੍ਹੋWikipedia · CC BY-SA
ਇਹ ਜਾਣਕਾਰੀ Wikipedia ਤੋਂ ਆਪਣੇ-ਆਪ ਲਈ ਜਾਂਦੀ ਹੈ ਅਤੇ ਕੋਈ ਵੀ ਇਸ ਨੂੰ ਸੋਧ ਸਕਦਾ ਹੈ। ਧਾਰਮਿਕ ਮਾਮਲਿਆਂ ਲਈ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਦੇ ਗਿਆਨੀ ਜਾਂ ਸਿੱਖ ਇਤਿਹਾਸ ਦੇ ਵਿਦਵਾਨ ਤੋਂ ਪੁਸ਼ਟੀ ਕਰੋ ਜੀ।
