ਰਾਮਗੜ੍ਹ ਸੈਣੀਆਂEnglish

ਦੂਜੀ ਐਂਗਲੋ-ਸਿੱਖ ਜੰਗ

Wikipedia ਤੋਂ ਸੰਖੇਪ

ਦੂਜੀ ਐਂਗਲੋ-ਸਿੱਖ ਜੰਗ
ਤਸਵੀਰ: Wikimedia Commons

ਦੂਜੀ ਐਂਗਲੋ-ਸਿੱਖ ਜੰਗ ਸਿੱਖ ਸਾਮਰਾਜ ਅਤੇ ਈਸਟ ਇੰਡੀਆ ਕੰਪਨੀ ਵਿਚਕਾਰ ਇੱਕ ਫੌਜੀ ਟਕਰਾਅ ਸੀ ਜੋ 1848 ਅਤੇ 1849 ਵਿੱਚ ਹੋਇਆ ਸੀ। ਇਸ ਦੇ ਨਤੀਜੇ ਵਜੋਂ ਸਿੱਖ ਸਾਮਰਾਜ ਦਾ ਪਤਨ ਹੋਇਆ, ਅਤੇ ਈਸਟ ਇੰਡੀਆ ਕੰਪਨੀ ਦਾ ਪੰਜਾਬ ਤੇ ਕਬਜ਼ਾ ਹੋ ਗਿਆ।

Wikipedia 'ਤੇ ਪੂਰਾ ਲੇਖ ਪੜ੍ਹੋ

Wikipedia · CC BY-SA

ਇਹ ਜਾਣਕਾਰੀ Wikipedia ਤੋਂ ਆਪਣੇ-ਆਪ ਲਈ ਜਾਂਦੀ ਹੈ ਅਤੇ ਕੋਈ ਵੀ ਇਸ ਨੂੰ ਸੋਧ ਸਕਦਾ ਹੈ। ਧਾਰਮਿਕ ਮਾਮਲਿਆਂ ਲਈ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਦੇ ਗਿਆਨੀ ਜਾਂ ਸਿੱਖ ਇਤਿਹਾਸ ਦੇ ਵਿਦਵਾਨ ਤੋਂ ਪੁਸ਼ਟੀ ਕਰੋ ਜੀ।

ਇਸ ਵਰਗੇ ਹੋਰ ਵਿਸ਼ੇ

← ਸਾਰੇ ਵਿਸ਼ੇ